rlblogs.in

What is Sensex and Nifty 50 in Punjabi

ਹੈਲੋ ਦੋਸਤੋ, ਅੱਜ ਮੈ ਤੁਹਾਨੂੰ ਦੱਸਾਗਾਂ ਕਿ What is Sensex and Nifty 50 in Punjabi । ਜੇ ਤੁਸੀ ਸਟਾਕ ਮਾਰਕਿਟ ਵਿੱਚ ਨਵੇ ਹੋ, ਤਾਂ ਤੁਸੀ ਇਸ Sensex and Nifty 50 ਬਾਰੇ ਜਰੂਰ ਸੁਨਿਆ ਹੋਵੇਗਾ । ਇਸ ਬਲੋਗ ਨੂੰ ਸ਼ੁਰੂ ਕਰਨ ਤੋ ਪਹਿਲਾ, ਤੇ ਤੁਸੀ ਸਟਾਕ ਮਾਰਕਿਟ ਦੇ ਵਿੱਚ ਨਵੇਂ ਹੋ ਜਾਂ ਸਟਾਕ ਮਾਰਕਿਟ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀ ਮੇਰੇ Stock Market in Punjabi ਵਾਲਾ ਬਲੋਗ ਨੂੰ ਪੜ ਸਕਦੇ ਹੋ । ਤੁਹਾਨੂੰ ਹਮੇਸ਼ਾ ਨਿਉਜ਼ ਵਿੱਚ ਸੁਨਿਆ ਹੋਵੇਗਾ ਕਿ ਆਜ Sensex 100 points ਮਤਲਬ ਕਿ 100 ਰੁਪਏ ਉੱਤੇ ਚੜਿਆ ਹੈ । ਤੁਹਾਨੂੰ ਹਮੇਸ਼ਾ ਇਹ ਵੀ ਸੁਨਿਆ ਹੋਵੇਗਾ ਕਿ ਅਜ Nifty 50 ਕੁਝ Point ਜਾਂ ਪੈਸੇ ਉੱਤੇ ਜਾ ਘੱਟ ਗਿਆ ਹੈ ।

ਇਸ ਬਲੋਗ ਨੂੰ ਸ਼ੁਰੂ ਕਰਨ ਤੋ ਪਹਿਲਾ, ਮੈ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਜੇ ਤੁਸੀ ਸਟਾਕ ਮਾਰਕਿਟ ਵਿੱਚ ਆਪਣਾ ਪੈਸਾ ਇੰਨਵੈਸਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ Sensex and Nifty 50 ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । ਜੇ ਤੁਸੀ ਆਪਣੇ ਪੈਸੇ ਗਵਾਉਣਾ ਨਹੀ ਚਾਹੁੰਦੇ ਤਾਂ ਤੁਸੀ ਸਿਰਫ ਅਤੇ ਸਿਰਫ ਆਪਣੇ ਪੈਸੇ ਨੂੰ Sensex and Nifty 50 ਵਿੱਚ ਇੰਨਵੈਸਟ ਕਰੋ । ਇਸ ਬਲੋਗ ਨੂੰ ਪੂਰਾ ਤਾਂ ਤੁਹਾਨੂੰ ਵੀ ਪਤਾ ਲੱਗੇ ਕਿ ਕਿਉਂ Sensex and Nifty 50 ਵਿੱਚ ਲਗਾਏ ਗਏ ਪੈਸੇ ਡੁਬੂਗੇ ਨਹੀ ।

What is Sensex and Nifty 50 in Punjabi

1. Sensex

Sensex ਜੋ Sensitivity Index ਨੂੰ ਦਸਦਾ ਹੈ, ਇਹ Bombay Stock Exchange ਦਾ Index ਹੈ । ਇਹ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਬੋਮਬੇ ਸਟਾਕ ਏਕਸਚੇਂਜ Bombay Stock Exchange ਵਿੱਚ ਟਾਪ 30 ਕੰਪਨੀਆਂ ਕਿਵੇਂ Perform ਕਰ ਰਹੀਆਂ ਹਨ । ਜੇਕਰ ਤੁਸੀ ਬੋਮਬੇ ਸਟਾਕ ਏਕਸਚੈਂਜ Bombay Stock Exchange ਬਾਰੇ ਹੋਰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀ ਇਸ ਬਲੋਗ BSE and NSE in Punjabi ਨੂੰ ਪੜ੍ਹ ਸਕਦੇ ਹੋ । ਬੋਮਬੇ ਸਟਾਕ ਏਕਸ਼ਚੈਜ Bombay Stock Exchange ਵਿੱਚ ਸਾਡੇ ਕੋਲ ਲਗਭਗ 5000 ਤੋ ਜਿਆਦਾ ਕੰਪਨੀਆਂ ਰਜਿਸਟਰਡ ਹਨ ।

ਸਾਨੂੰ ਕਿਵੇਂ ਪਤਾ ਲੱਗੇਗਾ ਕਿ BSE ਕਿਵੇਂ Perform ਕਰ ਰਹੀ ਹੈ । ਅਸੀਂ ਸਿਰਫ ਅਤੇ ਸਿਰਫ Sensex ਨੂੰ ਵੇਖਾਂਗੇ । Sensex ਸਾਨੂੰ ਦਿਖਾਉਦਾ ਹੈ ਕਿ BSE ਦੀ ਟਾਪ 30 ਕੰਪਨੀਆ ਕਿਵੇਂ perform ਕਰ ਰਹੀਆਂ ਹਨ । ਜੇਕਰ Sensex ਚੰਗਾ ਕਰ ਰਹਿਆ ਹਨ ਤਾਂ BSE ਦੀ ਟਾਪ 30 ਕੰਪਨੀਆਂ ਚੰਗਾ Perform ਕਰ ਰਹੀਆਂ ਹਨ । ਜੇਕਰ BSE ਚੰਗਾ ਨਹੀ ਕਰ ਰਹੀ ਤਾ Sensex ਸਾਨੂੰ ਹੇਠਾਂ ਜਾਦਾ ਦਿਖਾਇਆ ਦਵੇਗਾ ।

ਜਦੋ Sensex ਸ਼ੁਰੂ ਹੋਇਆ ਸੀ, ਤਾਂ ਇਸ ਦੀ ਕੀਮਤ ਸਿਰਫ 100 ਰੁਪਏ ਸੀ ਅਤੇ ਅੱਜ ਇਸ ਦੀ ਕੀਮਤ ਲਗਭਗ 81,587.00 ਰੁਪਏ ਹੈ ਜਦ ਮੈ ਇਹ ਬਲੋਗ ਲਿਖ ਰਿਹਾ ਹਾ । ਹੇਠਾਂ ਮੈ ਤੁਹਾਨੂੰ ਦਿਖਾਇਆ ਹੈ ਕਿ 1986 ਵਿੱਚ Sensex 561 ਦੀ ਸੀ ਅਤੇ ਅੱਜ ਦੇ ਦਿਨ ਇਸ ਦੀ ਕੀਮਤ 81,587.00 ਰੁਪਏ ਹੈ । ਹੋ ਸਕਦਾ ਜਦ ਤੁਸੀ ਇਹ ਬਲੋਗ ਪੜੋ ਤਾ ਇਸ ਦੀ ਕੀਮਤ ਘਟ ਜਾਂ ਵਧ ਹੋਵੇਗੀ । ਇਸ ਦਾ ਕਾਰਨ ਇਹ ਹੈ ਕਿਉਂਕਿ ਇਹ ਸਮੇਂ ਅਨੂੰਸਾਰ ਬਦਲਦਾ ਰਹਿਦਾ ਹੈ ।

2. Nifty 50

ਇਸ ਦਾ ਮਤਲਬ ਹੈ National Fifty ਇਹ National Stock Exchange ਦਾ Index ਹੈ । National Stock Exchange ਵਿੱਚ India ਦੀ ਟਾਪ 50 ਕੰਪਨੀਆਂ ਆਦੀ ਹੈ । ਜੇ Nifty ਉਪਰ ਜਾ ਰਿਹਾ ਹੈ ਤਾਂ ਮਤਲਬ Nifty 50 ਦੀ ਟਾਪ 50 ਕੰਪਨੀਆ ਚੰਗਾ ਕਰ ਰਹਿਆ ਹਨ । ਜੇ Nifty 50 ਹੇਠਾਂ ਜਾ ਰਿਹਾ ਤਾਂ Nifty 50 ਦੀ 50 ਕੰਪਨੀਆਂ ਚੰਗਾ ਨਹੀਂ ਕਰ ਰਹੀਆਂ ਹਨ । ਅੱਜ ਇਸ ਦਾ Price 25,048.00 ਹੈ ਜਦ ਮੈ ਇਹ ਬਲੋਗ ਲਿਖ ਰਿਹਾ ਹਾਂ । ਜੋ ਸਮੇਂ ਨਾਲ ਬਦਲਦਾ ਰਹਿੰਦਾ ਹੈ ।

ਹੁਣ ਮੈ ਤੁਹਾਨੂੰ ਦਸਾਗਾਂ ਕਿ Nifty 50 ਜਾਂ Sensex ਵਿੱਚ ਲਗਾਏ ਗਏ ਪੈਸੇ ਕਿਉਂ ਨਹੀ ਡੁਬਦੇ । ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ Sensex ਵਿੱਚ 30 ਕੰਪਨੀਆਂ ਅਤੇ Nifty 50 ਵਿੱਚ 50 ਕੰਪਨੀਆਂ ਹਨ । ਜੇਕਰ ਇਹ ਦੋਨਾਂ ਕੰਪਨੀ ਵਿੱਚ ਟਾਪ ਦੀ ਕੰਪਨੀਆ ਚੰਗਾ ਨਹੀਂ ਕਰ ਰਹੀ ਹੋਵੇ, ਤਾਂ ਉਹ ਕੰਪਨੀ ਕਿਸੇ ਹੋਰ ਕੰਪਨੀ ਨਾਲ ਬਦਲ ਦਿੱਤੀ ਜਾਵੇਗੀ । ਮਤਲਬ Sensex ਵਿੱਚ ਇੱਗ ਕੰਪਨੀ ਹੈ ABC ਅਤੇ ਉਹ ਚੰਗਾ ਨਹੀ ਕਰ ਰਹੀ ਉਸਦੇ ਸ਼ੇਅਰ ਦੀ ਕੀਮਤ ਵਿੱਚ ਕਾਫੀ ਗਿਰਾਵਟ ਆਈ ਹੈ ਉਹ ਕੰਪਨੀ ਬੰਦ ਹੋ ਰਹੀ ਹੈ । ਤਾਂ ਉਸਦੀ ਜਗਾ ਕੋਈ ਹੋਰ ਕੰਪਨੀ ਆ ਜਾਵੇਗੀ ਅਤੇ Sensex ਦੀ ਟਾਪ 30 ਕੰਪਨੀਆ ਦੀ ਸੂਚੀ ਹਮੇਸ਼ਾ ਇਸ ਤਰ੍ਹਾਂ ਬਣੀ ਰਹੇਗੀ ।

ਇਸ ਵਿੱਚ ਲਗਾਏ ਗਏ ਪੈਸੇ ਇਸਲਈ ਵੀ ਨਹੀ ਡੂਬਦੇ ਕਿਉਂਕਿ Sensex ਦੀ 30 ਕੰਪਨੀਆਂ ਜਾਂ Nifty 50 ਦੀ 50 ਕੰਪਨੀਆਂ ਦਾ ਇੱਕ ਸਾਥ ਬੰਦ ਹੋਣਾ ਬਹੁਤ ਮੁਸ਼ਕਿਲ ਹੈ । ਇਨ ਕੰਪਨੀਆਂ ਇੱਕ ਸ਼ਰਤ ਵਿੱਚ ਬੰਦ ਹੋਣ ਸਕਦੀ ਹਨ ਉਹ ਸ਼ਰਤ ਇਹ ਹੈ ਕਿ ਜੇ ਭਾਰਤ ਦੇਸ਼ ਹੀ ਡੂਬ ਰਿਹਾ ਹੋਵੇ । ਤੁਸੀ ਜਦ ਵੀ ਦੇਖੋਗੇ ਤਾਂ ਤੁਹਾਨੂੰ ਇਹ ਦਿਖੇਗਾ ਕਿ ਇੱਕ ਮਹਿਨੇ ਲਈ ਇਹ ਕੰਪਨੀਆਂ ਉਪੱਰ ਨਿਚੇ ਜਾਂ ਰਹਿਆ ਹਨ, ਪਰ ਜੇ ਤੁਸੀ ਇਸ ਕੰਪਨਿਆਂ ਦਾ 15 ਸਾਲ ਦਾ ਰਿਕਾਰਡ ਦੇਖੋਗੇ ਤਾਂ ਤੁਹਾਨੂੰ ਹਮੇਸ਼ਾ ਇਹ ਕੰਪਨਿਆਂ ਉੱਪਰ ਜਾਂਦੇ ਹੋਏ ਹੀ ਦਿਖਨਗਿਆ, ਨਿਚੇ ਜਾਂਦੇ ਹੋਏ ਇਹ ਕੰਪਨਿਆਂ ਤੁਹਾਨੂੰ ਕਦੋਂ ਵੀ ਨਹੀ ਦਿੋਖਣਗਿਆ ।

ਅੱਜ ਦੋ ਲਈ ਇੰਨਾ ਹੀ ਜੇ ਤੁਹਾਨੂੰ ਇਹ ਬਲੋਗ ਚੰਗਾ ਲਗਾ ਤਾਂ ਤੁਸੀ ਸਾਡੇ ਨਾਲ ਜੁੜੇ ਰਹੋ ਅਤੇ RLBlogs.in ਨਾਲ ਜੂੜੇ ਰਹੋ ।

Leave a Comment